Formatting Body of HTML Document | Formatting Tags | Online HTML Editor

ਅਸੀ ਵੈੱਬ ਪੇਜ ਦੇ ਬਾਡੀ ਭਾਗ ਨੂੰ <ʙᴏᴅy> ਦੇ ਐਟਰੀਬਿਊਟ ਦੀ ਮਦਦ ਨਾਲ ਫਾਰਮੈਂਟ ਕਰ ਸਕਦੇ ਹਾਂ| ਇਹਨਾਂ ਐਟਰੀਬਿਊਟਸ ਦੀ ਮਦਦ ਨਾਲ ਅਸੀ ʙᴏᴅy ਦਾ ਫਾਰਗਰਾਊਡ ਕਲਰ ਅਤੇ ਬੈਕਗਰਾਊਂਡ ਕਲਰ ਨਿਰਧਾਰਤ ਕਰ ਸਕਦੇ ਹਾਂ, ਬੈਕਗਰਾਊਂਡ ਉੱਪਰ ਇੱਕ ਤਸਵੀਰ ਵੀ ਸੈਟ ਕਰ ਸਕਦੇ ਹਾਂ,  ਹਾਈਪਰਲਿੰਕਸ ਦੇ ਰੰਗ ਵੀ ਬਦਲ ਸਕਦੇ ਹਾਂ, ਹੇਠਾਂ  ਬਾਡੀ ਟੈਗ ਦੇ ਕੁੱਝ ਮੁੱਖ ਐਟਰੀਬਿਊਟਸ ਦਾ ਵਰਣਨ ਕੀਤਾ ਗਿਆ ਹੈ|

• ʙᴀᴄᴋɢʀᴏᴜɴᴅ : ਇਸ ਐਟਰੀਬਿਊਟ ਦੀ ਵਰਤੋਂ ਬਾਡੀ ਦੇ ਭਾਗ ਦੀ ਬੈਕਗਰਾਊਂਡ ਉੱਪਰ ਤਸਵੀਰ ਸੈਂਟ ਕਰਨ ਲਈ ਕੀਤੀ ਜਾਦੀ ਹੈ |
• ʙɢᴄᴏʟᴏʀ : ਇਸ ਐਟਰੀਬਿਊਟ ਦੀ ਵਰਤੋਂ ਬਾਡੀ ਦੇ ਭਾਗ ਦੀ ਬੈਕਗਰਾਊਂਡ ਉੱਪਰ ਤਸਵੀਰ ਸੈਂਟ ਕਰਨ ਲਈ ਕੀਤੀ ਜਾਦੀ ਹੈ |
• ʟɪɴᴋ : ਇਸ ਐਟਰੀਬਿਊਟ ਦੀ ਵਰਤੋਂ  ʜᴛᴍʟ ਡਾਕੂਮੈਂਟ ਦੇ ਅਨਵਿਜ਼ਿਟਡ ਲਿੰਕ ਦਾ ਰੰਗ ਬਦਲਣ ਲਈ ਕੀਤੀ ਜਾਦੀ ਹੈ |
• ᴛᴇxᴛ : ਇਸ ਐਟਰੀਬਿਊਟ ਦੀ ਵਰਤੋਂ ਟੈਕਸਟ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ |




Comments