1) Inline sytle : ਇਹ HTML ਦੇ <BODY> ਸੈਕਸ਼ਨ ਵਿੱਚ ਟੈਗਜ਼ ਵਿਚ ਵਰਤੀ ਜਾਂਦੀ ਹੈ। ਉਦਾਹਰਣ : <p style="color: red; border: 2px solid;"> This is an inline css example, </p>.
2) Internal style sheet : ਇਹ ਪੂਰੇ ਵੈੱਬਪੇਜ ਲਈ ਵਰਤੀ ਜਾਂਦੀ ਹੈ ਅਤੇ ਇਸਦਾ ਕਡ <head> ਟੈਗ ਵਿੱਚ ਲਿਖਿਆ ਜਾਂਦਾ ਹੈ, ਉਦਾਹਰਣ :
<head>
<style>
p {
color: red; border: 2px solid;
}
</style>
</head>
Inline - by using the style
attribute inside HTML elements.
Comments
Post a Comment