Html ਡਾਕੂਮੈਂਟ ਵਿੱਚ<p> ਟੈਗ ਦੀ ਵਰਤੋਂ ਇਕ ਪੈਰਾਗਰਾਫ ਨੂੰ ਪਰਿਭਾਸ਼ਿਤ ਕਰਨ ਲਈ ਕੀਤੀ ਜਾਂਦੀ ਹੈ । ਇਹ ਇੱਕ ਕੰਨਟੇਨਰ ਟੈਗ ਹੈ ।<p> ਅਤੇ </p> ਟੈਗਜ ਦੇ ਵਿਚਕਾਰ ਲਿਖਿਆ ਕੋਈਂ ਵੀ ਟੈਕਸਟ ਇੱਕ ਪੈਰਾਗਰਾਫ ਮੰਨਿਆ ਜਾਂਦਾ ਹੈ । <p> ਟੈਗ ਕਿਸੇ ਵੀ ਪੈਰਾਗਰਾਫ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਆਪ ਖ਼ਾਲੀ ਸਪੇਸ ਛੱਡਦਾ ਹੈ , ਜੋ ਕਿ ਅਸਲ ਵਿੱਚ ਵੈੱਬ ਬ੍ਰਾਊਜਰ ਦੁਆਰਾ ਸੈਟ ਕੀਤਾ ਗਿਆ ਮਾਰਜਨ ਹੁੰਦਾ ਹੈ।ਜੇ ਕੋਈਂ ਯੂਜ਼ਰ <p> ਅਤੇ </p> ਟੈਗਜ ਵਿਚਕਾਰ ਟੈਕਸਟ ਨੂੰ ਕਈ ਵੱਖ-ਵੱਖ ਲਾਈਨਾ ਵਿੱਚ ਦਾਖਲ ਕਰਦਾ ਹੈ,ਤਾਂ ਬ੍ਰਾਊਜਰ ਉਹਨਾਂ ਨੂੰ ਆਪਣੇ ਆਪ ਇਕ ਸਿੰਗਲ ਲਾਈਨ ਵਿਚ ਸੈੱਟ ਕਰ ਦਿੰਦਾ ਹੈ।
Comments
Post a Comment