Superscript and Subscript Text | Formatting Tags | Online HTML Editor

HTML ਡੌਕੂਮੈਂਟ ਵਿੱਚ sup ਟੈਗ ਦੀ ਵਰਤੋਂ ਸੁਪਰਸਕ੍ਰਿਪਟ ਰੂਪ ਵਿੱਚ ਟੈਕਸਟ ਦਾਖਲ ਕਰਨ ਲਈ ਕੀਤੀ ਜਾਂਦੀ ਹੈ ਇਹ ਇੱਕ  ਕੰਨਟੈਨਰ ਟੈਗ ਹੈ <sup>... </sup> ਟੈਗ ਵਿੱਚਕਾਰ ਲਿਖਿਆ ਕੰਨਟੈਂਟ ਇਕ ਡੁਸੁਪਰਸਕ੍ਰਿਪਟ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਆਮ ਲਾਈਨ ਦੇ ਅੱਧੇ ਅੱਖਰ ਤੋਂ ਉੱਪਰ  half of character above the normal line ਦਿਖਾਈ ਦਿੰਦਾ ਹੈ ਅਤੇ ਕਈ ਵਾਰ ਛੋਟੇ ਫੋਟ ਵਿੱਚ ਦਰਸਾਇਆ ਜਾਂਦਾ ਹੈ ਸੁਪਰਸਕ੍ਰਿਪਟ ਟੈਕਸਟ ਦੀ ਵਰਤੋਂ ਗਣਿਤ ਦੇ  ਸਮੀਕਰਨਾਂ mathematic equation  ਵਿੱਚ ਕੀਤੀ ਜਾ ਸਕਦੀ ਹੈ ਉਧਾਰਨ ਲਈ x y  ਇੱਥੇ 2 ਇਕ ਸਸੁਪਰਸਕ੍ਰਿਪਟ ਹੈ ਸੁਪਰਸਕ੍ਰਿਪਟ ਟੈਕਸਟ ਫੁੱਟ ਨੋਟਸ footnotes ਲਈ ਵੀ ਵਰਤਿਆ ਜਾ ਸਕਦਾ ਹੈ 






















Comments